top of page
Search


ਮੋਗੇ ਵਾਲੀ ਰੈਲੀ: ਸਰਕਾਰੀ ਸੀ ਜਾਂ ਸਿਆਸੀ?
ਮੋਗੇ ਦੇ ਵਿੱਚ “ਕਿਲੀ ਚਾਹਲਾਂ” ‘ਚ ਹੋਈ ਰੈਲੀ ਤੋਂ ਬਾਅਦ ਸਿਆਸੀ ਮਾਹੌਲ ਵਿੱਚ ਰੱਫੜ ਪਿਆ ਹੋਇਆ ਹੈ। ਮੁੱਦਾ ਸਿੱਧਾ ਹੈ, ਪਰ ਗੁੰਝਲ ਉਸਦੇ ਅਰਥਾਂ ਵਿੱਚ ਹੈ। ਸਵਾਲ ਦੋ ਪਾਸਿਆਂ ਤੋਂ ਉੱਠ ਰਿਹਾ ਹੈ। ਜੇ ਰੈਲੀ ਸਰਕਾਰੀ ਸੀ, ਤਾਂ ਫਿਰ ਉਸ ਮੰਚ ‘ਤੇ ਕੇਜਰੀਵਾਲ ਤੇ ਮਨੀਸ਼ ਸਿਸੋਦੀਆ ਦੀ ਹਾਜ਼ਰੀ ਕਿਉਂ ਸੀ? ਅਤੇ ਜੇ ਇਹ ਸਿਆਸੀ ਪਾਰਟੀ ਦੀ ਰੈਲੀ ਸੀ, ਤਾਂ ਫਿਰ ਚੀਫ ਸੈਕਟਰੀ ਅਤੇ ਡੀਜੀਪੀ ਸਟੇਜ ‘ਤੇ ਕਿਉਂ ਦਿੱਖੇ? ਇਸੇ ਮਸਲੇ ਨੂੰ ਲੈ ਕੇ ਕਾਂਗਰਸ ਦੇ ਵੱਡੇ ਆਗੂ ਅਤੇ ਗੁਰਦਾਸਪੁਰ ਤੋਂ ਮੈਂਬਰ ਪਾਰਲੀਮੈਂਟ, ਸਾਬਕਾ ਡਿਪਟੀ ਸੀਐਮ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਪ੍ਰਧਾਨ ਮੰਤਰੀ ਦਫ਼ਤਰ ਨੂੰ ਚਿੱਠੀ ਲਿਖੀ ਗਈ
Feb 189 min read
bottom of page
